ਤਾਂਬਾ ਸਰੀਰ ਵਿੱਚ ਚਰਬੀ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਜ਼ਖਮਾਂ ਨੂੰ ਤੇਜੀ ਨਾਲ ਭਰੇ ਤਾਂਬਾ ਐਂਟੀ-ਬੈਕਟੀਰੀਅਲ ਅਤੇ ਐਂਟੀਵਾਇਰਲ ਗੁਣਾਂ ਨਾਲ ਪੂਰੀ ਤਰ੍ਹਾਂ ਭਰਪੂਰ ਹੁੰਦਾ ਹੈ , ਜੋ ਜ਼ਖਮਾਂ ਨੂੰ ਜਲਦੀ ਭਰਨ ਵਿੱਚ ਮਦਦ ਕਰਦਾ ਹੈ। ਤਾਂਬਾ ਢਿੱਡ ਵਿੱਚ ਹੋਣ ਵਾਲੀਆਂ ਕਈ ਅੰਦਰੂਨੀ ਇਨਫੈਕਸ਼ਨ ਦਾ ਇਲਾਜ ਕਰਦਾ ਹੈ। ਇਸ ਲਈ ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਰੱਖਿਆ ਪਾਣੀ ਪੀਣਾ ਚਾਹੀਦਾ ਹੈ  ਸਰੀਰ ਵਿੱਚ ਕਈ ਅਜਿਹੇ ਕਣ ਹੁੰਦੇ ਹੈ ਜੋ ਕੈਂਸਰ ਕੋਸ਼ਿਕਾਵਾਂ ਦਾ ਵਿਕਾਸ ਕਰਦੇ ਹਨ । ਤਾਂਬੇ ਵਿੱਚ ਮਜਬੂਤ ਐਂਟੀਆਕਸੀਡੈਂਟ ਗੁਣ ਇਨ੍ਹਾਂ ਕਣਾਂ ਨੂੰ ਖ਼ਤਮ ਕਰ ਸਕਦੇ ਹਨ। ਇਸ ਲਈ ਰੋਜਾਨਾ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਓ ਤਵਚਾ ਵਿੱਚ ਨਿਖਾਰ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਹਮੇਸ਼ਾ ਪੀਂਦੇ ਰਹਿਣ ਨਾਲ ਤਵਚਾ ਵਿੱਚ ਨਿਖਾਰ ਆਉਂਦਾ ਹੈ ਨੁਕਸਾਨਦਾਇਕ ਬੈਕਟੀਰੀਆ ਨੂੰ ਕਰਦਾ ਹੈ ਨਸ਼ਟ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਣਾ ਸਰੀਰ ਵਿੱਚ ਮੌਜੂਦ ਨੁਕਸਾਨਦਾਇਕ ਬੈਕਟੀਰੀਆ ਨੂੰ ਨਸ਼ਟ ਕਰਣ ਦਾ ਕੰਮ ਕਰਦਾ ਹੈ ਦਸਤ , ਡਾਇਰਿਆ ਅਤੇ ਪੀਲਿਆ ਵਰਗੇ ਰੋਗਾਂ ਦੇ ਕੀਟਾਣੂ ਨੂੰ ਵੀ ਨਸ਼ਟ ਕਰਦਾ ਹੈ. ਖੂਨ ਦੀ ਕਮੀ ਨਹੀਂ ਹੁੰਦੀ ਤਾਂਬਾਂ ਸਾਡੇ ਸਰੀਰ ਲਈ ਬੇਹੱਦ ਜ਼ਰੂਰੀ ਪਦਾਰਥ ਹੈ ਜਿਸ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਖੂਨ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ ਮਜਬੂਤ ਯਾਦਾਸ਼ਤ ਤਾਂਬਾ ਦਿਮਾਗ ਨੂੰ ਤੇਜ ਕਰ ਉਸਨੂੰ ਸਰਗਰਮ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ । ਰੋਜਾਨਾ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਨਾਲ ਯਾਦਾਸ਼ਤ ਮਜਬੂਤ ਹੁੰਦੀ ਹੈ ਅਤੇ ਦਿਮਾਗ ਤੰਦਰੁਸਤ ਬਣਿਆ ਰਹਿੰਦਾ ਹੈ। ਗਠੀਆ ਤਾਂਬੇ ’ਚ ਐਂਟੀਇੰਫਲਾਮੈਟ੍ਰੀ ਗੁਣ ਹੁੰਦੇ ਹਨ ਇਸ ਪਾਣੀ ਨੂੰ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜਿਸ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ।

 

ਹੋਰ ਖਬਰਾਂ »

ਹਮਦਰਦ ਟੀ.ਵੀ.