ਐਬਟਸਫ਼ੋਰਡ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 24 ਸਾਲ ਪਹਿਲਾਂ ਰੀਨਾ ਵਿਰਕ ਦਾ ਕਤਲ ਕਰਨ ਵਾਲੀ ਕੈਲੀ ਐਲਰਡ ਨੂੰ ਮਿਲੀ ਦਿਨ ਦੀ ਪੈਰੋਲ ਜਾਰੀ ਰਹੇਗੀ। ਕੈਨੇਡਾ ਦੇ ਪੈਰੋਲ ਬੋਰਡ ਨੇ ਵੀਰਵਾਰ ਨੂੰ ਕੈਲੀ ਐਲਰਡ ਬਾਰੇ ਆਪਣਾ ਫ਼ੈਸਲਾ ਸੁਣਾ ਦਿਤਾ ਜਿਸ ਨੇ ਹੁਣ ਆਪਣਾ ਨਾਂ ਕੈਰੀ ਸਿਮ ਰੱਖ ਲਿਆ ਹੈ। ਪੈਰੋਲ ਬੋਰਡ ਨੇ ਕਿਹਾ ਕਿ ਕੈਰੀ ਸਿਮ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ ਅਤੇ ਕਮਿਊਨਿਟੀ ਵਿਚ ਹਾਂਪੱਖੀ ਰਵੱਈਏ ਦੇ ਮੱਦੇਨਜ਼ਰ ਉਹ ਦੁਬਾਰਾ ਸਮਾਜ ਦਾ ਹਿੱਸਾ ਬਣਨ ਦੀ ਸਮਰੱਥਾ ਰਖਦੀ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.