facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਵੀਰਵਾਰ, 27 ਨਵੰਬਰ, 2014
 
ਕੀ ਲੋਕਪਾਲ ਪ੍ਰਣਾਲ਼ੀ ਲਾਗੂ ਹੋਣ ਨਾਲ਼ ਭਾਰਤ ’ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋ ਜਾਵੇਗਾ?
ਹਾਂ
46%
ਨਹੀਂ
49%
ਕੁਝ ਕਹਿ ਨਹੀਂ ਸਕਦੇ
4%
ਵਾਦੇਰੇ ਵੋਟ ਦੇ ਨਤੀਜਾ
ਕੈਨੇਡਾ ਦੇ ਸੁਪਰ ਵੀਜ਼ਾ ਨੂੰ ਇੱਕ ਸਾਲ ਹੋਰ ਮਿਲ ਜਾਣ ਨਾਲ਼ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਲਾਭ ਪੁੱਜੇਗਾ
ਕਿੰਗਫ਼ਿਸ਼ਰ ਏਅਰਲਾਈਨਜ਼ ਦਾ ਲਾਇਸੈਂਸ ਮੁਲਤਵੀ ਹੋਣਾ ਭਾਰਤ ਲਈ ਬਹੁਤ ਮੰਦਭਾਗਾ ਹੈ ਕਿਉਂਕਿ ਇਹ ਏਅਰਲਾਈਨਜ਼ ਵੀ ਆਖ਼ਰ ਕੌਮਾਂਤਰੀ ਆਰਥਿਕ ਮੰਦਹਾਲੀ ਦੀ ਸ਼ਿਕਾਰ ਹੋ ਗਈ ਹੈ। ਉਧਰ ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਦੀ ਵੀ ਹਾਲਤ ਬਹੁਤ ਪਤਲੀ ਹੈ। ਸਰਕਾਰ ਨੂੰ ਜ਼ਰੂਰ ਹੀ ਇਸ ਮਾਮਲੇ ’ਚ ਦਖ਼ਲ ਦੇ ਕੇ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਗੱਲਾਂ ਸਮੁੱਚੇ ਵਿਸ਼ਵ ’ਚ ਭਾਰਤ ਦੇਸ਼ ਲਈ ਬਦਨਾਮੀ ਦਾ ਕਾਰਣ ਬਣਦੀਆਂ ਹਨ
ਭਾਰਤ ਸਰਕਾਰ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਦੇ ਦਰ ਖੋਲ੍ਹਣੇ ਸੁਆਗਤਯੋਗ ਕਦਮ ਹਨ
ਪ੍ਰਧਾਨ ਮੰਤਰੀ ਸ੍ਰੀ ਸਟੀਫ਼ਨ ਹਾਰਪਰ ਦੀ ਅਗਵਾਈ ਹੇਠ ਕੈਨੇਡਾ ਦੀ ਕਨਜ਼ਰਵੇਟਿਵ ਸਰਕਾਰ ਵੱਲੋਂ ਉਲੀਕੀਆਂ ਗਈਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਪੰਜਾਬੀ ਡਾਢੇ ਖ਼ੁਸ਼ ਹਨ
ਕੈਨੇਡਾ ’ਚ ਰਹਿੰਦੇ ਪੰਜਾਬੀਆਂ ਨੂੰ ਸੰਸਦ ’ਚ ਹਾਲ਼ੇ ਮੁਕੰਮਲ ਨੁਮਾਇੰਦਗੀ ਮਿਲਣੀ ਬਾਕੀ ਹੈ। ਸੰਸਦੀ ਹਲਕਿਆਂ ਦੀ ਨਵੀਂ ਹੱਦਬੰਦੀ ਇਹ ਸਮੱਸਿਆ ਦੂਰ ਕਰੇਗੀ
ਉਨਟਾਰੀਓ ਦੇ ਟੋਰਾਂਟੋ ਇਲਾਕੇ ’ਚ ਲਗਾਤਾਰ ਕੱਟੀਆਂ-ਵੱਢੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਵਾਲ਼ੇ ਸਨਕੀ ਤੇ ਮਾਨਸਿਕ ਰੋਗੀਆਂ ਦੀ ਸ਼ਨਾਖ਼ਤ ਕਰਨ ਲਈ ਇੱਕ ਵੱਡੀ ਮੁਹਿੰਮ ਵਿੱਢਣੀ ਚਾਹੀਦੀ ਹੈ
ਪੰਜਾਬੀ ਫ਼ਿਲਮਾਂ ਹੁਣ ਆਪਣੇ ਸੁਨਹਿਰੀ ਦੌਰ ’ਚੋਂ ਲੰਘ ਰਹੀਆਂ ਹਨ। ਭਵਿੱਖ ਦੇ ਫ਼ਿਲਮਸਾਜ਼ਾਂ ਉਤੇ ਪੰਜਾਬੀ ਫ਼ਿਲਮਾਂ ਨੂੰ ਦੋਗਲੇ ਅਰਥਾਂ ਵਾਲ਼ੇ ਸੰਵਾਦਾਂ ਤੋਂ ਉਤਾਂਹ ਲੈ ਜਾਣ ਅਤੇ ਅਗਲੇਰੀ ਕੋਈ ਹਾਂ-ਪੱਖੀ ਗੱਲ ਕਰਨ ਦੀ ਜ਼ਿੰਮੇਵਾਰੀ ਹੋਵੇਗੀ
ਵਿਰੋਧੀ ਧਿਰ ਵੱਲੋਂ ਭਾਰਤੀ ਸੰਸਦ ਦੀ ਕਾਰਵਾਈ ਨੂੰ ਰੋਜ਼-ਰੋਜ਼ ਠੱਪ ਕਰਨਾ ਠੀਕ ਨਹੀਂ ਹੈ, ਇਸ ਨਾਲ਼ ਦੇਸ਼ ਦਾ ਹੀ ਨੁਕਸਾਨ ਹੈ
ਏਅਰ ਹੋਸਟੈਸ ਗੀਤਿਕਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਕਥਿਤ ਤੌਰ ’ਤੇ ਮਜਬੂਰ ਕਰਨ ਵਾਲ਼ੇ ਗੋਪਾਲ ਕਾਂਡਾ ਜਿਹੇ ਹੋਰ ਅਨੇਕਾਂ ਮਾਮਲਿਆਂ ਦੇ ਦੋਸ਼ੀਆਂ ਦੀ ਸੁਣਵਾਈ ਭਾਰਤੀ ਅਦਾਲਤਾਂ ਨੂੰ ਤੁਰਤ-ਫੁਰਤ ਕਰ ਕੇ ਕੁੱਝ ਹੀ ਦਿਨਾਂ ’ਚ ਸਖ਼ਤ ਫ਼ੈਸਲੇ ਸੁਣਾ ਦੇਣੇ ਚਾਹੀਦੇ ਹਨ
ਲੰਡਨ ਉਲੰਪਿਕਸ ’ਚ ਇਸ ਵਾਰ ਕਿਸੇ ਵੀ ਪੰਜਾਬੀ ਖਿਡਾਰੀ ਨੇ ਕੋਈ ਕਮਾਲ ਨਹੀਂ ਵਿਖਾਇਆ, ਪੰਜਾਬ ਸਰਕਾਰ ਨੂੰ ਇਸ ਦੀ ਚਿੰਤਾ ਜ਼ਰੂਰ ਹੋਣੀ ਚਾਹੀਦੀ ਹੈ
ਪਾਕਿਸਤਾਨ ’ਚ ਘੱਟ ਗਿਣਤੀਆਂ ਨਾਲ਼ ਵਧੀਕੀਆਂ ਤੇ ਤਸ਼ੱਦਦ ਢਾਹੇ ਜਾਣ ਦੇ ਮਾਮਲੇ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਜੱਥੇਬੰਦੀਆਂ ਨੂੰ ਵਿਚਾਰਨੇ ਚਾਹੀਦੇ ਹਨ
ਭਾਰਤ ’ਚ ਅਮਰੀਕੀ ਝੰਡੇ ਸਾੜ ਕੇ ਰੋਸ ਮੁਜ਼ਾਹਰੇ ਕਰਨ ਵਾਲ਼ੇ ਵਿਅਕਤੀ ਮਿਲਵਾਕੀ ਗੁਰੂ ਘਰ ਦੇ ਪੀੜਤਾਂ ਸਮੇਤ ਸਮੁੱਚੇ ਅਮਰੀਕਾ ਦੀ ਸਿੱਖ ਸੰਗਤ ਦੇ ਹਮਾਇਤੀ ਨਹੀਂ, ਸਗੋਂ ਵਿਰੋਧੀ ਹਨ
ਮਿਲਵਾਕੀ ਗੁਰੂ ਘਰ ਗੋਲ਼ੀਕਾਂਡ ਦੇ 6 ਸਿੱਖ ਸ਼ਹੀਦਾਂ ਦੇ ਸਨਮਾਨ ਵਿੱਚ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਵੱਲੋਂ ਅਮਰੀਕੀ ਝੰਡੇ ਝੁਕਾਉਣ ਦੀ ਪਹਿਲਕਦਮੀ ਸਮੂਹ ਅਮਰੀਕੀਆਂ ਨੂੰ ਸਿੱਖ ਕੌਮ ਪ੍ਰਤੀ ਜਾਗਰੂਕ ਕਰੇਗੀ
ਭੁੱਖ ਹੜਤਾਲਾਂ ਤੇ ਮਰਨ ਵਰਤਾਂ ਦੀ ਸਿਆਸਤ ਤੋਂ ਬਾਅਦ ਕੀ ਅੰਨਾ ਹਜ਼ਾਰੇ ਦੀ ਟੀਮ ਆਪਣੀ ਨਵੀਂ ਸਿਆਸੀ ਪਾਰਟੀ ਨਾਲ਼ ਭਾਰਤ ਵਾਸੀਆਂ ਨੂੰ ਕੋਈ ਨਵਾਂ ਸੁਨੇਹਾ ਦੇ ਸਕੇਗੀ?
ਜਿਵੇਂ ਬਾਲੀਵੁੱਡ ਦੇ ਸਟਾਰ ਅਦਾਕਾਰ ਆਮਿਰ ਖ਼ਾਨ ਨੇ ਭਾਰਤ ’ਚ ਮੌਜੂਦ ਕੁੱਝ ਸਮੱਸਿਆਵਾਂ ਨੂੰ ਆਪਣੇ ਟੀ. ਵੀ. ਪ੍ਰੋਗਰਾਮ ‘ਸੱਤਿਆਮੇਵ ਜਯਤੇ’ ਰਾਹੀਂ ਉਭਾਰਿਆ ਅਤੇ ਉਨ੍ਹਾਂ ਦੇ ਕੁੱਝ ਹੱਲ ਸੁਝਾਉਣ ਦੀ ਕੋਸ਼ਿਸ਼ ਕੀਤੀ, ਅਜਿਹੀ ਸਮਾਜਕ ਜ਼ਿੰਮੇਵਾਰੀ ਹੋਰਨਾਂ ਪ੍ਰਸਿੱਧ ਸ਼ਖ਼ਸੀਅਤਾਂ, ਕਲਾਕਾਰਾਂ, ਲੇਖਕਾਂ ਆਦਿ ਨੂੰ ਵੀ ਨਿਭਾਉਣੀ ਚਾਹੀਦੀ ਹੈ
ਕੁੱਝ ਸਿਰਫਿਰਿਆਂ ਵੱਲੋਂ ਆਮ ਜਨਤਾ ’ਤੇ ਅੰਨ੍ਹੇਵਾਹ ਗੋਲ਼ੀਬਾਰੀ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ’ਚ ਹਥਿਆਰ ਰੱਖਣ ਨਾਲ਼ ਸਬੰਧਤ ਕਾਨੂੰਨ ਕੁੱਝ ਵਧੇਰੇ ਸਖ਼ਤ ਕਰਨ ਦੀ ਲੋੜ
ਅਮਰੀਕੀ ਰਾਸ਼ਟਰਪਤੀ ਦੀਆਂ ਚੋਣ ਮੁਹਿੰਮਾਂ ’ਚ ਡੈਮੋਕਰੈਟ ਬਰਾਕ ਓਬਾਮਾ ਤੇ ਰੀਪਬਲਿਕਨ ਉਮੀਦਵਾਰ ਮਿਟ ਰੋਮਨੀ ਵਿਚਾਲ਼ੇ ਦੂਸ਼ਣਬਾਜ਼ੀ ਦਾ ਪੱਧਰ ਬਹੁਤ ਨੀਵੇਂ ਪੱਧਰ ’ਤੇ ਚਲਾ ਗਿਆ ਹੈ
ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਕ੍ਰਿਕੇਟ ਰਿਸ਼ਤੇ ਬਹਾਲ ਹੋਣਾ ਸਮੁੱਚੇ ਦੱਖਣੀ ਏਸ਼ੀਆ ਲਈ ਖ਼ੁਸ਼ਖ਼ਬਰੀ ਹੈ
ਜਾਤਾਂ ਦੇ ਆਧਾਰ ’ਤੇ ਪੰਜਾਬ ’ਚ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਰੋਕ ਸਿੱਖ ਕੌਮ ਨੂੰ ਹੋਰ ਵੀ ਮਜ਼ਬੂਤ ਕਰੇਗੀ
1984 ਸਿੱਖ ਕਤਲੇਆਮ ਦੇ ਸ਼ੱਕੀ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਭਾਰਤ ਸਰਕਾਰ ਵੱਲੋਂ ਉਲੰਪਿਕ ਪੈਨਲ ਦਾ ਮੁਖੀ ਨਾ ਬਣਾਇਆ ਜਾਣਾ ਸਿੱਖ ਕੌਮ ਦੀ ਜਿੱਤ
ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਲੂ ਸਟਾਰ ਦੀ ਯਾਦਗਾਰ ਸਥਾਪਤ ਕਰਨ ਦਾ ਬਾਬਾ ਰਾਮਦੇਵ ਵੱਲੋਂ ਸਮਰਥਨ ਕੀਤਾ ਜਾਣਾ ਸ਼ਲਾਘਾਯੋਗ ਹੈ
ਕੈਨੇਡਾ ਸਰਕਾਰ ਨੇ ਸਕਿੱਲਡ ਕੈਟਾਗਰੀ ਦੇ ਵੀਜ਼ੇ ਛੇ ਮਹੀਨਿਆਂ ਲਈ ਰੋਕ ਕੇ ਠੀਕ ਕੀਤਾ ਹੈ
ਭਾਰਤ ਅਤੇ ਪਾਕਿਸਤਾਨ ਨੂੰ ਇੱਕ ਦੂਜੇ ਦੇ ਬਹੁਤ ਜ਼ਿਆਦਾ ਖ਼ਤਰਨਾਕ ਅੱਤਵਾਦੀਆਂ (ਅਜਮਲ ਕਸਾਬ ਵਰਗੇ) ਤੋਂ ਬਿਨਾਂ ਸਰਬਜੀਤ ਸਿੰਘ ਸਮੇਤ ਬਾਕੀ ਸਾਰੇ ਨਿਰਦੋਸ਼ ਕੈਦੀਆਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ
ਸੁਰਜੀਤ ਸਿੰਘ ਦੀ ਰਿਹਾਈ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਸਕਦਾ ਹੈ
ਪੰਜਾਬ ’ਚ ਹੁਣ ਅਪਰਾਧਕ ਘਟਨਾਵਾਂ ਦੀ ਗਿਣਤੀ ’ਚ ਤੇਜ਼ੀ ਨਾਲ਼ ਵਾਧਾ ਹੋ ਰਿਹਾ ਹੈ
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਬਲੂ ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦਗਾਰ ਉਸਾਰੀ ਬਿਲਕੁਲ ਦਰੁਸਤ ਹੈ ਅਤੇ ਇਸ ਦਾ ਵਿਰੋਧ ਵੀ ਬੇਲੋੜਾ ਹੈ
ਆਪਣੇ ਸਮਲਿੰਗੀ ਸਾਥੀ ਲਿਨ ਜੁਨ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ ਟੋਟੇ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਤੇ ਸਕੂਲਾਂ ਨੂੰ ਭੇਜਣ ਵਾਲ਼ੇ ਲੂਕਾ ਮੈਗਨੋਟਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਰਬਸੰਮਤੀ ਨਾਲ਼ ਹੀ ਕੀਤੀ ਜਾਣੀ ਚਾਹੀਦੀ ਹੈ
ਕੀ ਅੰਨਾ ਹਜ਼ਾਰੇ ਤੇ ਬਾਬਾ ਰਾਮਦੇਵ ਦਾ ਸਾਥ ਲੰਬਾ ਸਮਾਂ ਨਿਭ ਸਕੇਗਾ?
ਭਾਰਤੀ ਫ਼ੌਜ ਦੇ ਮੁਖੀ ਜਨਰਲ ਵੀ ਕੇ ਸਿੰਘ ਦਾ 31 ਮਈ, 2012 ਨੂੰ ਆਪਣੀ ਸੇਵਾ ਮੁਕਤੀ ਤੋਂ ਬਾਅਦ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਾ ਜਾਂ ਯੋਗ ਗੁਰੂ ਬਾਬਾ ਰਾਮਦੇਵ ਨਾਲ਼ ਮਿਲ਼ ਕੇ ਕੁੱਝ ਕਰਨਾ ਕੀ ਠੀਕ ਰਹੇਗਾ?
ਕੀ ਕੈਨੇਡੀਅਨ ਸੂਬੇ ਕਿਊਬੇਕ ਦੇ ਪ੍ਰਧਾਨ ਜੀਨ ਚੇਅਰੈਸਟ ਦੀ ਸਰਕਾਰ ਨੂੰ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਵਿਦਿਆਰਥੀਆਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ?
ਕੀ ਸ਼ਾਹਰੁਖ਼ ਖ਼ਾਨ ਦੇ ਵਿਵਾਦ ਅਤੇ ਇੱਕ ਅਮਰੀਕੀ ਕੁੜੀ ਨੂੰ ਛੇੜਨ ਜਿਹੇ ਮਾਮਲੇ ਉਠਣ ਤੋਂ ਬਾਅਦ ਕ੍ਰਿਕੇਟ ਆਈ ਪੀ ਐਲ ਦੇ 20-20 ਮੈਚ ਬੰਦ ਹੋਣੇ ਚਾਹੀਦੇ ਹਨ?
ਏਅਰ ਇੰਡੀਆ ਵੱਲੋਂ ਹੜਤਾਲ਼ੀ ਪਾਇਲਟਾਂ ਨੂੰ ਨੌਕਰੀ ਤੋਂ ਕੱਢਣਾ ਕੀ ਜਾਇਜ਼ ਹੈ?
ਕੀ ਬੀਬੀ ਜਗੀਰ ਕੌਰ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਮੰਤਰੀ ਜੱਥੇਦਾਰ ਤੋਤਾ ਸਿੰਘ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਨਾਲ਼ ਬਾਦਲ ਸਰਕਾਰ ਦੇ ਅਕਸ ਨੂੰ ਕੋਈ ਫ਼ਰਕ ਪਵੇਗਾ?
ਕੀ ਭਾਰਤ ਦੇ ਕ੍ਰਿਕੇਟ ਸਿਤਾਰੇ ਸਚਿਨ ਤੇਂਦੁਲਕਰ ਲਈ ਸਿਆਸਤ ’ਚ ਜਾਣਾ ਠੀਕ ਹੋਵੇਗਾ?
ਜਲਂਧਰ ਦੀ ਕੰਬਲ਼ ਫ਼ੈਕਟਰੀ ’ਚ ਵਾਪਰੇ ਹਾਦਸੇ ਦੇ 96 ਘੰਟਿਆਂ ਤੋਂ ਬਾਅਦ ਹਾਲ਼ੇ ਤੱਕ ਸਿਰਫ਼ 50 ਫ਼ੀ ਸਦੀ ਮਲਬਾ ਹੀ ਚੁੱਕਿਆ ਜਾ ਸਕਿਆ ਹੈ। ਇਸ ਤੋਂ ਇਹੋ ਜਾਪਦਾ ਹੈ ਕਿ ਪੰਜਾਬ ਕੋਲ਼ ਆਫ਼ਤੀ ਜਾਂ ਹੰਗਾਮੀ ਹਾਲਾਤ ਨਾਲ਼ ਨਜਿੱਠਣ ਲਈ ਯੋਗ ਬੁਨਿਆਦੀ ਢਾਂਚਾ ਨਹੀਂ ਹੈ
ਕੀ ਵੀਜ਼ਾ ਅਰਜ਼ੀਆਂ ਵਾਪਸ ਕੀਤੇ ਜਾਣ ਕਾਰਣ ਪੰਜਾਬ ’ਚ ਕੈਨੇਡਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਇਜ਼ ਹਨ?
ਕੀ ਪੰਜਾਬ ਸਰਕਾਰ ਵੱਲੋਂ 21 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਸਹੀ ਅਤੇ ਵੇਲੇ ਸਿਰ ਚੁੱਕਿਆ ਗਿਆ ਕਦਮ ਹੈ?
ਕੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਆਪਣੇ ਸੂਬੇ ਪੱਛਮੀ ਬੰਗਾਲ ਦੇ ਸਕੂਲੀ ਸਿਲੇਬਸ ਵਿੱਚੋਂ ਜਰਮਨ ਦਾਰਸ਼ਨਿਕ ਕਾਰਲ ਮਾਰਕਸ ਦਾ ਅਧਿਆਇ ਕੱਢਣਾ ਦਰੁਸਤ ਹੈ?
ਲਂਬੇ ਸਮੇਂ ਤੋਂ ਵੀਜ਼ੇ ਦੀ ਉਡੀਕ ਕਰਨ ਵਾਲ਼ੇ ਹੁਨਰਮੰਦ ਪ੍ਰਵਾਸੀ ਕਾਮਿਆਂ ਨੂੰ ਕੈਨੇਡਾ ਸਰਕਾਰ ਵੱਲੋਂ ਫ਼ੀਸਾਂ ਵਾਪਸ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ
ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ’ਤੇ ਮੁੱਖਧਾਰਾ ਦੇ ਕੈਨੇਡੀਅਨ ਮੀਡੀਆ ਦੇ ਇੱਕ ਵਰਗ ਨੇ ਸਿੱਖਾਂ ਖ਼ਿਲਾਫ਼ ਜ਼ਹਿਰ ਉਗਲ਼ ਕੇ ਨਿੰਦਣਯੋਗ ਕੰਮ ਕੀਤਾ ਹੈ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ਼ ਸਬੰਧਤ ਕੇਸ ਬਾਰੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ਼ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ!
ਕੀ ਚੰਡੀਗੜ੍ਹ ਉਤੇ ਪੰਜਾਬ ਦਾ ਹੀ ਹੱਕ ਹੈ?
ਕੈਨੇਡਾ ’ਚ ਆ ਕੇ ਲਿਂਗ ਨਿਰਧਾਰਣ ਕਰਵਾਉਣ ਉਪਰੰਤ ਕੰਨਿਆ ਭਰੂਣ ਹੱਤਿਆ ਕਰਨ ਵਾਲ਼ੇ ਵਿਦੇਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣੀ ਚਾਹੀਦੀਆਂ ਹਨ
ਕੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਣੀ ਚਾਹੀਦੀ ਹੈ?
ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ ਮੁਖੀ ਦੇ ਅਹੁਦੇ ਲਈ ਉਮੀਦਵਾਰ ਮਾਰਟਿਨ ਸਿੰਘ ਵੱਲੋਂ ਕੀ ਦੂਜੇ ਉਮੀਦਵਾਰ ਥਾਮਸ ਮਲਕੇਅਰ ਨੂੰ ਹਮਾਇਤ ਦੇਣੀ ਠੀਕ ਹੈ?
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਕਾਰਣ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਆਪੇ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਕੱਦ ਨੀਵਾਂ ਨਹੀਂ, ਸਗੋਂ ਉਚਾ ਹੀ ਹੋਵੇਗਾ
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਜੈਲਲਿਤਾ ਨੂੰ ਪੰਜਾਬ ਕੈਬਿਨੇਟ ਦੇ ਸਹੁੰ-ਚੁਕਾਈ ਸਮਾਰੋਹ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੱਦਾ ਭੇਜਿਆ ਜਾਣਾ ਕੀ ਯੂ ਪੀ ਏ ਸਰਕਾਰ ਲਈ ਛੇਤੀ ਆਉਣ ਵਾਲ਼ੀ ਕਿਸੇ ਚੁਣੌਤੀ ਦਾ ਸੰਕੇਤ ਹੈ?
ਕੀ ਸੋਨੀਆ ਗਾਂਧੀ ਦਾ ਇਹ ਕਹਿਣਾ ਠੀਕ ਹੈ ਕਿ ਪੰਜਾਬ ’ਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਲੀ ਪੀਪਲ’ਜ਼ ਪਾਰਟੀ ਕਾਰਣ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ?
ਬੰਦੂਕ ਆਪਣੇ ਕੋਲ਼ ਰੱਖਣ ਨਾਲ਼ ਕਦੇ ਪਰਿਵਾਰ ਦੀ ਜਾਂ ਨਿਜੀ ਸ਼ਾਨ ਨਹੀਂ ਵਧੇਗੀ, ਸਗੋਂ ਭਾਰਤ ’ਚੋਂ ਬੰਦੂਕ ਸਭਿਆਚਾਰ ਨੂੰ ਰੋਕਣਾ ਹੀ ਸਾਡੀ ਅਮੀਰ ਵਿਰਾਸਤ ਦੀ ਨਿਸ਼ਾਨੀ ਹੋਵੇਗਾ
ਕੀ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਣੇ ਚਾਹੀਦੇ ਹਨ?
ਕੀ ਲਿਬਰਲ ਪਾਰਟੀ ਦਾ ਇਹ ਦੋਸ਼ ਠੀਕ ਹੈ ਕਿ ਇਸ ਵੇਲੇ ਕੈਨੇਡਾ ’ਚ ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਨੇ 2 ਮਈ 2011 ਦੀਆਂ ਸੰਸਦੀ ਚੋਣਾਂ ਅਣਪਛਾਤੀਆਂ ਕਾੱਲਾਂ ਜਿਹੇ ਦਾਅਪੇਚਾਂ ਰਾਹੀਂ ਜਿੱਤੀਆਂ ਸਨ?
4 ਜੂਨ 2011 ਦੀ ਰਾਤ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਜੋ ਕੁੱਝ ਹੋਇਆ, ਉਸ ਬਾਰੇ ਵੀਰਵਾਰ 23 ਫ਼ਰਵਰੀ ਨੂੰ ਭਾਰਤੀ ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ ਫ਼ੈਸਲਾ ਕੀ ਜਾਇਜ਼ ਹੈ?
ਕੀ ਭਾਰਤ ਸਰਕਾਰ ਨੂੰ ਆਰਥਿਕ ਸੰਕਟ ਨਾਲ਼ ਘਿਰੀ ਕਿੰਗਫ਼ਿਸ਼ਰ ਏਅਰਲਾਈਨਜ਼ ਦੀ ਮਦਦ ਕਰਨੀ ਚਾਹੀਦੀ ਹੈ?
ਕੀ ਕੈਨੇਡਾ ਸਰਕਾਰ ਸੱਚਮੁਚ ਦੇਸ਼ ਦੇ ਵਿਗਿਆਨੀਆਂ ਨੂੰ ਬੋਲਣ ਤੋਂ ਵਰਜ ਕੇ ਉਨ੍ਹਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੀ ਰਹੀ ਹੈ?
ਨਵੀਂ ਦਿੱਲੀ ’ਚ ਇਜ਼ਰਾਇਲੀ ਦੂਤਾਵਾਸ ਦੀ ਕਾਰ ’ਤੇ ਸੋਮਵਾਰ ਸ਼ਾਮੀਂ ਸ਼ਰੇਆਮ ਹੋਇਆ ਅੱਤਵਾਦੀ ਹਮਲਾ ਕੀ ਭਾਰਤ ਸਰਕਾਰ ਨੂੰ ਸਿੱਧੀ ਚੁਣੌਤੀ ਹੈ?
ਜਨਰਲ ਵੀ ਕੇ ਸਿੰਘ ਨੇ ਉਮਰ ਵਿਵਾਦ ’ਚ ਕੁੱਝ ਨਹੀਂ ਖੱਟਿਆ
ਅਫ਼ਗ਼ਾਨਿਸਤਾਨ ’ਚ ਫ਼ੌਜ ਭੇਜ ਕੇ ਅਮਰੀਕਾ ਨੇ ਪਾਇਆ ਕੁੱਝ ਵੀ ਨਹੀਂ ਪਰ ਬਹੁਤ ਕੁੱਝ ਗਵਾਇਆ
ਸੁਪਰੀਮ ਕੋਰਟ ਦੀ ਝਾੜ ਪਿੱਛੋਂ ਹੁਣ ਡਾ. ਮਨਮੋਹਨ ਸਿੰਘ ਨੂੰ ਸੰਭਲ਼ ਜਾਣਾ ਚਾਹੀਦਾ ਹੈ?
ਕੀ ਇਹ ਦੋਸ਼ ਸਹੀ ਹੈ ਕਿ ਦੱਖਣੀ ਏਸ਼ੀਆਈ ਪਰਿਵਾਰਾਂ ਵਿੱਚ ਅਣਖ ਖ਼ਾਤਰ ਕਤਲ ਵੱਧ ਹੁੰਦੇ ਹਨ?
ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤ ਦੇ ਰਾਸ਼ਟਰੀ ਟੀ ਵੀ ਚੈਨਲ ਹੁਣ ਅਨੇਕਾਂ ਸਰਵੇਖਣ ਕਰਵਾ ਕੇ ਕਾਂਗਰਸ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਕੀ ਇਹ ਸਰਵੇਖਣ ਸਹੀ ਸਿੱਧ ਹੋਣਗੇ?
ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਵੀ. ਕੇ. ਸਿੰਘ ਦਾ ਕੀ ਭਾਰਤ ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣਾ ਠੀਕ ਹੈ?
ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਵੱਡੇ ਪੱਧਰ ’ਤੇ ਹੋਈ ਬਗ਼ਾਵਤ ਦਾ ਨੁਕਸਾਨ ਕੀ ਪੰਜਾਬ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ’ਚ ਉਠਾਉਣਾ ਪਵੇਗਾ?
ਕੀ ਕੈਨੇਡਾ ਦੇ ਨਵੇਂ ਸੁਪਰ ਵੀਜ਼ਾ ਦਾ ਲਾਭ ਸਿਰਫ਼ ਅਮੀਰਾਂ ਨੂੰ ਹੀ ਹੋਵੇਗਾ?
ਕੀ ਪੰਜਾਬ ਕਾਂਗਰਸ ਨੂੰ 30 ਜਨਵਰੀ ਨੂੰ ਹੋਣ ਵਾਲ਼ੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਦੇਰੀ ਨਾਲ਼ ਐਲਾਨਣ ਦਾ ਕੋਈ ਸਿਆਸੀ ਨੁਕਸਾਨ ਉਠਾਉਣਾ ਪਵੇਗਾ?
ਕੀ ਲੋਕਪਾਲ ਨੂੰ ਸੰਵਿਧਾਨਕ ਦਰਜਾ ਨਾ ਦਿਵਾ ਸਕਣ ਤੋਂ ਬਾਅਦ ਭਾਰਤ ਦੀ ਯੂ ਪੀ ਏ ਸਰਕਾਰ ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ?
ਕੀ ਸ੍ਰੀ ਬਰਾਕ ਓਬਾਮਾ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਬਣ ਸਕਣਗੇ?
ਕੀ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲਂਬੀਆ ਦੇ ਸ਼ਹਿਰਾਂ ਐਬਟਸਫ਼ੋਰਡ, ਬਰਨਾਬੀ, ਰਿਚਮੰਡ ਤੇ ਮੈਨਡੈਰਿਨ ਵਾਂਗ ਸਮੁੱਚੇ ਕੈਨੇਡਾ ਦੇ ਹੋਰਨਾਂ ਸਾਰੇ ਸ਼ਹਿਰਾਂ ਤੇ ਪਿੰਡਾਂ ਦੇ ਸਕੂਲਾਂ ’ਚ ਵੀ ਪੰਜਾਬੀ ਭਾਸ਼ਾ ਪੜ੍ਹਾਈ ਜਾਣੀ ਚਾਹੀਦੀ ਹੈ?
ਕੀ ਦਸਤਾਰ, ਕ੍ਰਿਪਾਨ ਅਤੇ ਦਾੜ੍ਹੀ-ਕੇਸ ਦੇ ਆਧਾਰ ’ਤੇ ਸਮੁੱਚੇ ਵਿਸ਼ਵ ’ਚ ਸਿੱਖਾਂ ਨਾਲ਼ ਹੋਣ ਵਾਲ਼ੀਆਂ ਵਧੀਕੀਆਂ ਤੇ ਨਸਲੀ ਹਿੰਸਾ ਨੂੰ ਠੱਲ੍ਹ ਪਾਉਣ ਤੇ ਆਮ ਜਨਤਾ, ਖ਼ਾਸ ਕਰ ਕੇ ਪੱਛਮੀ ਦੇਸ਼ਾਂ ਦੇ ਵਾਸੀਆਂ ਨੂੰ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਭੂਮਿਕਾ ਠੀਕ ਢੰਗ ਨਾਲ਼ ਨਿਭਾ ਰਹੀ ਹੈ?
ਕੀ ਸਿੱਧੇ ਵਿਦੇਸ਼ੀ ਨਿਵੇਸ਼ ਦਾ ਭਾਰਤ ਨੂੰ ਕੋਈ ਫ਼ਾਇਦਾ ਹੋਵੇਗਾ?
ਕੀ ਕੈਨੇਡਾ ਦੇ ਹਸਪਤਾਲਾਂ ’ਚੋਂ ਪਾਰਕਿੰਗ ਫ਼ੀਸ ਖ਼ਤਮ ਹੋਣੀ ਚਾਹੀਦੀ ਹੈ?
ਕੀ ਭਾਰਤੀ ਪੰਜਾਬ ਦੀ ਬਾਦਲ ਸਰਕਾਰ ਆਪਣੇ ਕਾਰਜਕਾਲ ਦੇ 5ਵੇਂ ਅਤੇ ਆਖ਼ਰੀ ਵਰ੍ਹੇ ਹੁਣ ਫ਼ਰਵਰੀ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਾ ਨੂੰ ਲੁਭਾਉਣ ਲਈ ਸਰਕਾਰੀ ਮੁਲਾਜ਼ਮਾਂ ਵਾਸਤੇ ਵੱਡੇ-ਵੱਡੇ ਐਲਾਨ ਕਰ ਰਹੀ ਹੈ ਅਤੇ ਵਿਸ਼ਵ ਕਬੱਡੀ ਕੱਪ, ਵਿਰਾਸਤ-ਏ-ਖ਼ਾਲਸਾ, ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਉਦਘਾਟਨ ਜਿਹੇ ਵਿਸ਼ਾਲ ਈਵੈਂਟ ਕਰਵਾ ਕੇ ਹਟੀ ਹੈ?
ਫ਼ਰਵਰੀ 2012 ’ਚ ਹੋਣ ਵਾਲ਼ੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕੀ ਐਨ ਆਰ ਆਈ ਪੰਜਾਬੀਆਂ ਦੀ ਭੂਮਿਕਾ ਪਹਿਲੀਆਂ ਚੋਣਾਂ ਦੇ ਮੁਕਾਬਲੇ ਵਧੇਰੇ ਮਹੱਤਵਪੂਰਣ/ਅਹਿਮ ਰਹੇਗੀ?
ਕੀ ਨੌਜਵਾਨ ਆਪਣੇ ਤੋਂ ਤਿੰਨ ਗੁਣਾ ਵੱਡੀ ਉਮਰ ਦੇ ਬਜ਼ੁਰਗਾਂ ਦੇ ਥੱਪੜ ਮਾਰ ਕੇ ਭਾਰਤ ’ਚੋਂ ਬੇਰੋਜ਼ਗਾਰੀ, ਮਹਿੰਗਾਈ ਤੇ ਹੋਰ ਸਮੱਸਿਆਵਾਂ ਦੂਰ ਕਰ ਸਕਣਗੇ, ਜਿਵੇਂ ਕਿ 24 ਨਵੰਬਰ ਵੀਰਵਾਰ ਨੂੰ ਇੱਕ ਪੰਜਾਬੀ ਨੌਜਵਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਦੇ ਥੱਪੜ ਮਾਰ ਕੇ ਮਹਿੰਗਾਈ ਖ਼ਿਲਾਫ਼ ਰੋਸ ਪ੍ਰਗਟਾਇਆ ਹੈ।
ਕੀ ਸ. ਬਲਵੰਤ ਸਿੰਘ ਰਾਮੂਵਾਲ਼ੀਆ ਅਤੇ ਉਨ੍ਹਾਂ ਦੀ ਲੋਕ ਭਲਾਈ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਰਲ਼ੇਵੇਂ ਨਾਲ਼ ਪੰਜਾਬ ’ਚ ਸੱਤਾਧਾਰੀ ਧਿਰ ਨੂੰ ਕੋਈ ਲਾਭ ਪੁੱਜੇਗਾ?
1996 ’ਚ ਭਾਰਤ ਤੇ ਸ੍ਰੀ ਲਂਕਾ ਵਿਚਾਲ਼ੇ ਹੋਏ ਕ੍ਰਿਕਟ ਮੈਚ ਦੀ ਫ਼ਿਕਸਿੰਗ ਬਾਰੇ ਵਿਨੋਦ ਕਾਂਬਲੀ ਵੱਲੋਂ ਲਾਏ ਗਏ ਦੋਸ਼ ਕੀ ਠੀਕ ਹੋ ਸਕਦੇ ਹਨ?
ਕੀ ਸੱਤਾਧਾਰੀ ਅਕਾਲੀ ਦਲ ਵਿਸ਼ਵ ਕਬੱਡੀ ਕੱਪ ਦਾ ਲਾਹਾ ਫ਼ਰਵਰੀ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਲੈ ਸਕੇਗਾ?
ਕੀ ਉਤਰ ਪ੍ਰਦੇਸ਼ ਦੇ ਚਾਰ ਟੋਟੇ ਕਰਨੇ ਠੀਕ ਹੋਣਗੇ?
ਕੀ ਭਾਰਤ ਸਰਕਾਰ ਨੂੰ ਪੈਟਰੋਲ ਸਮੇਤ ਸਾਰੇ ਤੇਲ ਪਦਾਰਥਾਂ ਦੀਆਂ ਕੀਮਤਾਂ ’ਤੇ ਆਪਣਾ ਕੰਟਰੋਲ ਕਾਇਮ ਰੱਖ ਕੇ ਇਨ੍ਹਾਂ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਹਨ?
ਨਕਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲ਼ਿਆਂ ’ਤੇ ਕਾਨੂੰਨੀ ਸ਼ਿਕੰਜਾ ਕਸਣਾ ਕੀ ਠੀਕ ਹੈ?
ਬਾਦਲ ਸਰਕਾਰ ਨੇ ਭਾਰਤੀ ਪੰਜਾਬ ਦੇ ਮਾਲਵਾ ਖੇਤਰ ’ਚ ਕੈਂਸਰ ਰੋਗ ਦੇ ਖ਼ਾਤਮੇ ਲਈ ਢੁਕਵੇਂ ਕਦਮ ਚੁੱਕੇ ਹਨ।
ਕੀ ਉਨਟਾਰੀਓ ’ਚ ਆਟੋ ਇਨਸ਼ਯੋਰੈਂਸ ਦਰਾਂ ਘਟਣੀਆਂ ਚਾਹੀਦੀਆਂ ਹਨ?
ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
ਤੁਹਾਡਾ ਨਾਮ/ਸ਼ਹਿਰ/ਦੇਸ਼  
ਤੁਹਾਡੀ ਟਿੱਪਣੀ  
advertiment
 ਵੋਟ ਕਰੋ
 ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ  
Copyright © 2011 Hamdard News. All rights reserved.