ਨਵੀਂ ਦਿੱਲੀ, 3 ਅਗਸਤ (ਹਮਦਰਦ ਨਿਊਜ਼ ਸਰਵਿਸ) : ਰਾਜੀਵ ਗਾਂਧੀ ਖੇਲ ਰਤਨ ਅਵਾਰਡ ਅਤੇ ਅਰਜੁਨ ਅਵਾਰਡ 2017 ਦਾ ਐਲਾਨ ਕਰ ਦਿੱਤਾ ਗਿਆ ਹੈ। ਕ੍ਰਿਕਟਰ ਚੇਤੇਸ਼ਵਰ ਪੁਜਾਰਾ ਅਤੇ ਹਰਮਨਪ੍ਰੀਤ ਕੌਰ, ਪੈਰਾਲੰਪਿਕ ਮਰੀਅਪਨ ਕਾਂਗਾਵੇਲੂ, ਵਰੁਣ ਭਾਟੀ ਅਤੇ ਗੋਲਫਰ ਐਸ.ਐਸ.ਪੀ. ਚੌਰਸੀਆ ਸਣੇ 17 ਖਿਡਾਰੀਆਂ ਨੂੰ ਇਸ ਸਾਲ ਅਰਜੂਨ ਅਵਾਰਡ ਨਾਲ ਨਿਵਾਜਿਆ ਜਾਵੇਗਾ। ਉਥੇ ਹੀ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਅਤੇ ਪੈਰਾਲੰਪਿਕ ਜੇਵਲਿਨ ਥ੍ਰੋਅਰ ਦਵੇਂਦਰ ਜਹਾਜਾਰੀਆ ਨੂੰ ਸੰਯੁਕਤ ਰੂਪ ਨਾਲ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਨਾਲ ਨਿਵਾਜਿਆ ਜਾਵੇਗਾ।  

ਹੋਰ ਖਬਰਾਂ »

ਖੇਡ-ਖਿਡਾਰੀ