ਨਿਊਯਾਰਕ (ਹਮਦਰਦ ਬਿਊਰੋ ) ਫਗਵਾੜੇ ਦਾ ਦਾ ਰਹਿਣ ਵਾਲਾ ਧਰਮਪ੍ਰੀਤ ਸਿੰਘ ਜੱਸੜ (21 ਸਾਲ ) ਜੋ ਕੀ ਅਮਰੀਕਾ ਵਿਚ ਪੜਾਈ ਕਰਨ ਲਈ ਗਿਆ ਸੀ ਜਿਥੇ ਕੈਲੀਫੋਰਨੀਆ ਦੇ ਮਡੇਰਾ ਸ਼ਹਿਰ ਦੇ ਟਾਕਲ ਬਾਕਸ ਗੈਸ ਸਟੇਸ਼ਨ ਨਾਲ ਸਥਿਤ ਸਟੋਰ 'ਤੇ ਚੋਰੀ ਕਰਨ ਆਏ ਇੱਕ ਨਸ਼ੇੜੀ ਪੰਜਾਬੀ ਨੇ ਧਰਮਪ੍ਰੀਤ ਸਿੰਘ ਨੂੰ ਮਾਰ ਦਿੱਤਾ ਸੀ ਅਤੇ ਧਰਮਪ੍ਰੀਤ ਦਾ ਅੰਤਿਮ ਸੰਸਕਾਰ ਅਮਰੀਕਾ 'ਚ  ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ ਫਾਊਲਰ ਵਿਖੇ 26 ਨਵੰਬਰ ਦਿਨ ਐਤਵਾਰ ਸਵੇਰੇ 11 ਤੋਂ ਦੁਪਿਹਰ 1 ਦਰਮਿਆਨ ਹੋਵੇਗਾ। ਧਰਮਪ੍ਰੀਤ ਦੇ ਮਾਪੇ ਫਗਵਾੜੇ ਦੇ ਪਿੰਡ ਖੋਥੜਾ ਤੋਂ ਫਰਿਜ਼ਨੋ (ਅਮਰੀਕਾ) ਪੁੱਜ ਚੁੱਕੇ ਹਨ.ਅਮਰੀਕਾ ਦੇ ਸਥਾਨਕ ਸਮੇਂ ਮੁਤਾਬਕ ਉੱਥੇ ਸ਼ਨੀਵਾਰ ਦੀ ਰਾਤ ਹੈ। ਪਰਿਵਾਰ ਨੇ ਦੱਸਿਆ ਕਿ ਭੋਗ ਅਤੇ ਅੰਤਿਮ ਅਰਦਾਸ ਗੁਰਦੁਵਾਰਾ ਕ੍ਰਦ੍ਰਜ਼ ਵਿਖੇ ਹੋਣਗੇ।

ਹੋਰ ਖਬਰਾਂ »