ਓਕਲੈਂਡ(ਕੈਲੇਫ਼ੋਰਨੀਆ), 11 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਇਕ ਕੌਫ਼ੀ ਸ਼ੌਪ ਵਿਚ ਵਿਲੱਖਣ ਨਿਯਮ ਲਾਗੂ ਕੀਤਾ ਗਿਆ ਹੈ ਜਿਥੇ ਕਿਸੇ ਵੀ ਪੁਲਿਸ ਵਾਲੇ ਨੂੰ ਕੌਫ਼ੀ ਨਹੀਂ ਦਿਤੀ ਜਾਂਦੀ। ਕੌਫ਼ੀ ਸ਼ੌਪ ਦੇ ਪ੍ਰਬੰਧਕਾਂ ਦੀ ਦਲੀਲ ਹੈ ਕਿ ਪੁਲਿਸ ਵਾਲਿਆਂ ਦੀ ਮੌਜੂਦਗੀ ਨਾਲ ਗਾਹਕ ਸਹਿਜ ਮਹਿਸੂਸ ਨਹੀਂ ਕਰਦੇ। ਕੈਲੇਫ਼ੋਰਨੀਆ ਦੇ ਓਕਲੈਂਡ ਸਿਟੀ ਦੀ ਹਾਸਟਾ ਮੁਇਰਟੇ ਕੌਫ਼ੀ ਸ਼ੌਪ ਆਪਣੇ ਇਸ ਨਿਯਮ ਲਈ ਕੌਮਾਂਤਰੀ ਪੱਧਰ 'ਤੇ ਚਰਚਾ ਵਿਚ ਹੈ।

ਹੋਰ ਖਬਰਾਂ »