ਆਲੋਕ ਵਰਮਾ ਦੇ ਅਹੁਦੇ 'ਤੇ ਇਕ ਹਫ਼ਤੇ 'ਚ ਫੈਸਲਾ, ਫੈਸਲਾ ਲੈਣ ਵਾਲੀ ਟੀਮ ਦਾ ਹਿੱਸਾ ਹੋਣਗੇ ਜਸਟਿਸ ਸੀਕਰੀ, ਆਲੋਕ ਵਰਮਾ ਨੇ ਸੰਭਾਲਿਆ ਸੀ.ਬੀ.ਆਈ. ਨਿਰਦੇਸ਼ਕ ਦੇ ਤੌਰ 'ਤੇ ਕਾਰਜਭਾਰ

ਨਵੀਂ ਦਿੱਲੀ, 9 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸੀਬੀਆਈ ਚੀਫ਼ ਆਲੋਕ ਵਰਮਾ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਹੁਣ ਚੋਣ ਕਮੇਟੀ ਫੈਸਲਾ ਕਰੇਗੀ ਕਿ ਉਨ•ਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ ਜਾਂ ਨਹੀਂ। ਚੋਣ ਕਮੇਟੀ ਦੀ ਇਸ ਬੈਠਕ 'ਚ ਹੁਣ ਚੀਫ਼ ਜਸਟਿਸ ਰੰਜਨ ਗੋਗੋਈ ਸ਼ਾਮਲ ਨਹੀਂ ਹੋਣਗੇ। ਦੱਸ ਦੇਈਏ ਕਿ ਚੋਣ ਕਮੇਟੀ 'ਚ ਸੀਜੇਆਈ, ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨੇ ਹੋਣਾ ਸੀ। ਪਰ ਸੀਜੇਆਈ ਰੰਜਨ ਗੋਗੋਈ ਨੇ ਖ਼ੁਦ ਨੂੰ ਇਸ ਕਮੇਟੀ ਦੀ ਬੈਠਕ ਤੋਂ ਵੱਖ ਕਰ ਲਿਆ ਹੈ। 

ਹੋਰ ਖਬਰਾਂ »