ਸੰਗਰੂਰ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਸੰਗਰੂਰ 'ਚ ਪੈਂਦੇ ਪਿੰਡ ਉੱਭਾਵਾਲ 'ਚ ਇਕ ਪੁੱਤਰ ਨੇ ਜ਼ਮੀਨ ਦੇ ਝਗੜੇ ਕਾਰਨ ਆਪਣੇ ਬਾਪ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਣਾ 70 ਸਾਲਾ ਬਜ਼ੁਰਗ ਜੰਗ ਸਿੰਘ ਵਜੋਂ ਹੋਈ ਹੈ। ਪੁੱਤਰ ਜ਼ਮੀਨ ਆਪਣੇ ਨਾਂਅ ਕਰਵਾਉਣਾ ਚਾਹੁੰਦਾ ਸੀ। 

ਹੋਰ ਖਬਰਾਂ »