ਚੰਡੀਗੜ੍ਹ, 10 ਅਗਸਤ, ਹ.ਬ. : ਅੱਜ ਕਲ ਹਰ ਇਨਸਾਨ ਮੋਟਾਪੇ ਤੋਂ ਪ੍ਰੇਸ਼ਾਨ ਹੈ ਜੇਕਰ ਆਪ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਕੀ ਦਾ ਰਸ ਹਰ ਰੋਜ਼ਾਨਾ ਪੀਓ। ਲੌਕੀ ਦਾ ਰਸ ਸਾਡੀ ਸਿਹਤ ਦੇ ਲਈ ਬੇਹੱਦ ਫਾਇਦੇਮੰਦ ਹੈ। ਜੇਕਰ ਤੁਸੀਂ ਰੋਜ਼ਾਨਾ ਪੀਓਗੇ ਤਾਂ ਸਿਹਤ ਨੂੰ ਕਈ ਫਾਇਦੇ ਮਿਲਣਗੇ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋਣਗੀਆਂ। ਲੌਕੀ ਵਿਚ ਵਿਟਾਮਿਨ ਸੀ, ਵਿਟਾਮਿਨ ਬੀ, ਸੋਡੀਅਮ, ਆਇਰਨ ਅਤੇ ਪੋਟਾਸ਼ਿਅਮ ਕਾਫੀ ਮਾਤਰਾ ਵਿਚ ਹੁੰਦਾ ਹੈ। ਆਇਰਨ ਅਤੇ ਪੋਟਾਸ਼ਿਅਮ ਕਾਫੀ ਮਾਤਰਾ ਵਿਚ ਹੁੰਦਾ। ਇਸ ਵਿਚ ਫੈਟ ਅਤੇ ਕਲੈਸਟਰੋਲ ਵੀ ਘੱਟ ਹੁੰਦਾ ਹੈ। ਲੌਕੀ ਦਾ ਰਸ ਸਰੀਰ ਦੇ ਲਈ Îਇਕ ਬਿਹਤਰ ਐਂਟੀ ਆਕਸੀਡੈਂਟ ਡ੍ਰਿੰਕ ਦੇ ਰੂਪ ਵਿਚ ਕੰਮ ਕਰਦਾ ਹੈ। ਮੋਟਾਪਾ ਘੱਟ ਕਰਨ ਲਈ ਰੋਜ਼ਾਨਾ ਲੌਕੀ ਦਾ ਰਸ ਪੀਓ। ਖਾਲੀ ਪੇਟ ਲੌਕੀ ਦਾ ਰਸ ਪੀਓ ਤਾਂ ਵਜ਼ਟ ਘੱਟ ਹੋਵੇਗਾ।  ਜੇਕਰ ਤੁਸੀਂ ਲੌਕੀ ਦਾ ਰਸ ਪੀਓਗੇ ਤਾਂ ਇਸ ਨਾਲ ਕਬਜ਼ ਤੋਂ ਛੁਟਕਾਰਾ ਮਿਲੇਗਾ।  ਗੈਸ ਅਤੇ ਜਲਣ ਜਿਹੀ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।  ਜੇਕਰ ਤੁਸੀਂ ਰੋਜ਼ਾਨਾ ਰਸ ਪੀਓਗੇ ਤਾਂ ਪਾਚਣ ਕਿਰਿਆ ਠੀਕ ਰਹੇਗੀ।

ਹੋਰ ਖਬਰਾਂ »