ਬਰੈਂਪਟਨ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਹਰਿੰਦਰ ਸਿੰਘ ਦੀਆਂ ਬਾਛਾਂ ਖਿੜ ਗਈਆਂ ਜਦੋਂ ਉਨਾਂ ਨੂੰ ਇਕ ਲੱਖ ਡਾਲਰ ਦੀ ਲਾਟਰੀ ਨਿਕਲਣ ਬਾਰੇ ਪਤਾ ਲੱਗਿਆ। ਹਰਿੰਦਰ ਸਿੰਘ ਨੇ ਉਨਟਾਰੀਓ ਲਾਟਰੀ ਐਂਡ ਗੇਮਿੰਗ ਦੀ ਇੰਸਟੈਂਟ ਕਰੌਸਵਰਡ ਟ੍ਰਿਪਲਰ ਸਕ੍ਰੈਚ ਟਿਕਟ ਗੇਮ ਦਾ ਸਿਖਰਲਾ ਇਨਾਮ ਆਪਣੇ ਨਾਂ ਕੀਤਾ। ਹਰਿੰਦਰ ਸਿੰਘ ਨੇ ਇਨਾਮ ਜੇਤੂ ਲਾਟਰੀ ਦੀ ਟਿਕਟ ਬਰੈਂਪਟਨ ਦੇ ਪੀਟਰ ਰੌਬਰਟਸਨ ਬੁਲੇਵਾਰਡ ਵਿਖੇ ਸਥਿਤ ਜੌਰਜ ਕਨਵੀਨੀਐਂਸ ਸਟੋਰ ਤੋਂ ਖ਼ਰੀਦੀ ਸੀ।

ਹੋਰ ਖਬਰਾਂ »