ਨਵੀਂ ਦਿੱਲੀ, 10 ਸਤੰਬਰ, ਹ.ਬ. : ਅਸੀਂ ਤੁਹਾਨੂੰ ਇਕ ਅਜਿਹੇ ਕਾੜ੍ਹੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਇਸਤੇਮਾਲ ਨਾਲ ਤੁਹਾਡੀ ਸਿਹਤ 'ਤੇ ਕੋਈ ਬੁਰਾ ਅਸਰ ਨਹੀਂ ਪਵੇਗਾ, ਨਾਲ ਹੀ ਤੁਸੀਂ ਕਈ ਬਿਮਾਰੀਆਂ ਤੋਂ ਮਹਿਫੂਜ਼ ਵੀ ਰਹਿ ਸਕਦੇ ਹੋ। ਅਜਵਾਇਨ ਦਾ ਕਾੜ੍ਹਾ ਨਾ ਸਿਰਫ ਤੁਹਾਨੂੰ ਕੋਰੋਨਾ ਤੋਂ ਮਹਿਫੂਜ਼ ਰੱਖੇਗਾ ਬਲਕਿ ਤੁਹਾਨੂੰ ਸਰਦੀ, ਜੁਕਾਮ, ਮੂੰਹ ਤੇ ਕੰਨ ਦੀਆਂ ਕਈ ਬਿਮਾਰੀਆਂ ਤੋਂ ਵੀ ਮਹਿਫੂਜ਼ ਰੱਖੇਗਾ। ਇਹ ਕਾੜਾ ਪੇਟ ਦੀਆਂ ਪਰੇਸ਼ਾਨੀਆਂ ਜਿਸ ਤਰ੍ਹਾਂ ਕਿ ਪੇਟ ਦਰਦ, ਗੈਸ ਨੂੰ ਦੂਰ ਕਰਨ ਵਿਚ ਮਦਦਗਾਰ ਹੈ। ਇਹ ਕਾੜ੍ਹਾ ਫੇਫੜਿਆਂ ਦੀ ਸਫਾਈ ਵੀ ਕਰਦਾ ਹੈ। ਇਹ ਕਾੜ੍ਹਾ ਸਾਹ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ, ਨਾਲ ਹੀ ਗਠੀਏ ਦੇ ਰੋਗੀਆਂ ਲਈ ਫਾਈਦੇਮੰਦ ਹੈ। ਇਸ ਕਾੜ੍ਹੇ ਦੇ ਇਸਤੇਮਾਲ ਨਾਲ ਜੋੜਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.